Punjve’n Patshah Guru Arjan Sahib Ji – Part-3 – 14-6-26
ਅੰਮ੍ਰਿਤਸਰ ਅਤੇ ਦਰਬਾਰ ਸਾਹਿਬ ਦੀ ਕਾਇਮੀ ਚੌਥੇ ਪਾਤਸ਼ਾਹ ਰਾਹੀਂ ਅਰੰਭ ‘ਗੁਰੂ ਦਾ ਚੱਕ’ ਵਸਾਉਣ ਵਾਲੇ ਕੰਮ ਨੰੁ ਪਾਤਸ਼ਾਹ ਨੇ ਅਪਣੀ ਸੰਭਾਲ ਵਿਚ ਲਿਆ। ਮੌਜੂਦਾ ‘ਅੰਮ੍ਰਿਤਸਰ’ ਸਰੋਵਰ ਦੀ ਖੁਦਾਈ ਦੇ ਕੰਮ ਵਿਚ ਤੇਜ਼ੀ ਲਿਆਂਦੀ। ਸੰਗਤਾਂ ਦੀ ਵੱਧ ਰਹੀ ਆਬਾਦੀ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਮੁੱਖ ਰਖਕੇ ਕੁਝ ਦੂਰੀ ਤੇ ਬਣ ਰਹੇ