ਸੱਿਖ ਇਤਹਿਾਸ ਦੇ ਇਹ ਤੰਿਨ ਮਹਤਵ ਪੂਰਨ ਦਹਿਾੜੇ ਹਨ, ਜਨਿ੍ਹਾਂ `ਤੇ ਸੱਿਖ ਧਰਮ ਦੀ ਬੁਨਆਿਦ ਖੜੀ ਹੈ। ਇਸ ਲਈ ਕੁੱਝ ਇਤਹਿਾਸਕ ਤੱਥ ਸਾਹਮਣੇ ਆਉਣੇ ਅਤ ਿਜ਼ਰੂਰੀ ਹਨ।
ਲੋੜ ਕਉਿਂ? –
ਮੰਨਆਿ-ਪ੍ਰਮੰਨਆਿ ਸੱਚ ਹੈ, ਜਸਿ ਕੌਮ ਨੂੰ ਖਤਮ ਕਰਨਾ ਹੋਵੇ ਉਸ ਦੇ ਇਤਹਿਾਸ, ਰਹਣਿੀ, ਸਾਹਤਿ `ਚ ਮਲਿਾਵਟ ਕਰ ਦੇਵੋ, ਕੌਮ ਆਪਣੇ ਆਪ ਖ਼ਤਮ ਜਾਵੇਗੀ। ਇਥੇ ਤਾਂ ਹੋਰ ਵੀ ਅਨਰਥ ਹੈ ਕ ਿਇਥੇ ਵਸਿਾਖੀ 1469 ਤੋਂ ਵਸਿਾਖੀ 1699 ਤੱਕ 230 ਸਾਲਾਂ ਦਾ ਪੂਰਾ ਇਤਹਿਾਸ ਮਟਿਾ ਕੇ, ਸਧਿਾ ਪ੍ਰਚਾਰ ਹੀ ਇਹੀ ਹੋ ਰਹਿਾ ਹੈ ਜਵਿੇਂ ਪਹਲਿੇ ਪਾਤਸ਼ਾਹ ਤੋਂ ਲੈ ਕੇ ਵਸਿਾਖੀ 1699 ਤੀਕ ਕੁੱਝ ਹੋਇਆ ਹੀ ਨਹੀਂ ਸੀ। ਮੱਨਆਿਂ ਜਾ ਰਹਿਾ ਹੈ-ਸੱਿਖ ਕੇਸਾਧਾਰੀ ਹੋਏ, ਕਕਾਰ ਧਾਰੀ ਹੋਏ, ਖੰਡੇ ਦੀ ਪਾਹੁਲ ਵਾਲੀ ਮਰਆਿਦਾ ਚਲੀ, ਨਤਿਨੇਮੀ ਹੋਏ ਭਾਵ ਸਭ ਵਸਿਾਖੀ 1699 ਤੋਂ ਹੀ, ਉਪ੍ਰੰਤ ਗੁਰਬਾਣੀ ਗੁਰੂ ਵਾਲੀ ਗੱਲ ਵੀ ਕੇਵਲ ਸੰਨ 1708 ਤੋਂ ਹੀ ਹੈ। ਹੋਰ ਤਾਂ ਹੋਰ! ਅਸਾਂ ਸੰਸਾਰ ਤੱਲ `ਤੇ ਸ਼ਤਾਬਦੀਆਂ ਮਨਾ ਕੇ ਪ੍ਰਚਾਇਆ, ਕ ਿਸੰਨ 1999 “ਸੱਿਖਾਂ ਦਾ ਤੰਿਨ ਸੌ ਸਾਲਾ ‘ਜਨਮ ਦਨਿ’ ਸੀ”। ਇਸੇ ਗ਼ਲਤ ਪ੍ਰਚਾਰ ਦਾ ਸੱਿਟਾ, ਅੱਜ ਸੱਿਖ ਆਪਣੀ ਜਨਮ-ਭੂਮੀ `ਚ ਹੀ ਆਪਣੀ ਹੋਂਦ ਗੁਆਈ ਬੈਠਾ ਹੈ। ਲਗਭਗ 98% ਸੱਿਖ ਬੱਚੇ-ਬੱਚੀਆਂ ਆਪਣਾ ਸਰੂਪ ਤੱਕ ਤਆਿਗ ਚੁੱਕੇ ਹਨ। ਪੰਜਾਬ, ਜਸਿ ਨੇ ਸੰਸਾਰ ਤੱਲ `ਤੇ ਸੱਿਖ ਧਰਮ ਦਾ ਮਾਡਲ ਬਨਣਾ ਸੀ ਉਥੇ ਸ਼ਰਾਬ, ਨਸ਼ੇ, ਲੰਿਗ ਭੇਦ, ਡੇਰੇ-ਗੁਰੂ ਡੰਮ, ਮੜ੍ਹੀ-ਕਬਰ ਪੂਜਾ ਆਦ,ਿ ਹੜ ਆਇਆ ਪਆਿ ਹੈ।