Vaisakhi 1469 ton 1699 – Part – 18- 17-4-26

ਉਪ੍ਰੰਤ ਪੰਜਵੇਂ ਤੇ ਛੇਵੇਂ ਜਾਮੇ ਸਮੇਂ

ਪਾਤਸ਼ਾਹ ਦਾ ਤੱਤੀਆਂ ਤੱਵੀਆਂ `ਤੇ ਬੈਠਣਾ, ਉਬਲਦੀਆਂ ਦੇਗ਼ਾਂ `ਚ ਉਬਲਨਾਸ ਇਸ ਤਰਾਂ ਆਪ ਦੀ ਤਸੀਹੇ ਭਰਪੂਰ ਸ਼ਹੀਦੀ ਗੁਰਬਾਣੀ ਦੀ ਵਸ਼ਿੁਧਤਾ (ਪੀਰੀ) ਨੂੰ ਕਾਇਮ ਰਖਣ ਲਈ ਹੀ ਸੀ। ਇਹ ਵਰਿੋਧੀਆਂ ਵਲੋਂ ਜ਼ੁਲਮ ਦਾ ਸ਼ਖਿਰ ਸੀ ਤੇ ਨਾਲ ਹੀ ਗੁਰਦੇਵ ਵਲੋਂ ਕੌਮ ਨੂੰ ਚੇਤਾਵਨੀ ਸੀ ਕ ਿਕੌਮ ਨੇ ਗੁਰਬਾਣੀ-ਗੁਰੂ ਦੀ ਵਸ਼ਿੁਧਤਾ ਨੂੰ ਕਾਇਮ ਰਖਣ ਲਈ ਵੱਡੀ ਤੋਂ ਵੱਡੀ ਕੁਰਬਾਨੀ ਲਈ ਵੀ ਸਦਾ ਤਆਿਰ ਰਹਣਿਾ ਹੈ। ਇਸੇ ਲੜੀ `ਚ ਛੇਵੇਂ ਜਾਮੇ ਸਮੇਂ ਹਕੂਮਤ ਨਾਲ ਚਾਰ ਜੰਗਾਂ, ਕੌਮ ਨੂੰ ਸ਼ਸਤ੍ਰਧਾਰੀ (ਕ੍ਰਪਿਾਨ ਧਾਰੀ) ਵੀ ਕਰ ਦੱਿਤਾ। ਜੰਗਾਂ ਕੇਵਲ ਆਪਣੇ ਬਚਾਅ, ਇਲਾਹੀ ਨਸ਼ਿਾਨੇ ਵੱਲ ਵਧਣ ਤੇ ਸੱਚ ਧਰਮ ਦੀ ਰਾਖੀ ਲਈ ਸਨ। ਇਹੀ ਸੀ ਕੌਮ ਦਾ ਪੀਰੀ ਦੀ ਰਾਖੀ ਲਈ ਮੀਰੀ ਵੱਲ ਵਧਣਾ।

You may also like these