Punjve’n Patshah Guru Arjan Sahib Ji – Part – 5 – 17-6-26
ਲਾਹੌਰ ਵਿਚ ਕਾਲ, ਚੇਚਕ ਦਾ ਪ੍ਰਕੋਪ ਅਤੇ ਬਾਉਲੀ ਸਾਹਿਬ ਸੰਨ 1597 ਵਿਚ ਲਾਹੌਰ ਵਿਚ ਭਿਅੰਕਰ ਕਾਲ ਪੈ ਗਿਆ ਉਪਰੰਤ ਚੇਚਕ ਫੁੱਟ ਪਈ। ਗਲੀਆਂ ਬਾਜ਼ਾਰ ਲਾਸ਼ਾਂ ਦੇ ਢੇਰ ਬਣਦੇ ਗਏ। ਗੁਰੂ ਪਾਤਸ਼ਾਹ, ਸੰਗਤਾਂ ਅਤੇ ਅਪਣੇ ਇਕਲੋਤੇ ਡੇੜ੍ਹ ਸਾਲ ਦੇ ਸਪੁਤ੍ਰ (ਗੁਰੂ) ਹਰਿਗੋਬਿੰਦ ਨੂੰ ਨਾਲ ਲੈ ਕੇ ਲੋਕਾਈ ਦੀ ਸੇਵਾ ਵਾਸਤੇ ਲਾਹੌਰ