ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਭਗਤ ਬਾਣੀ ਸਮੇਤ ਪਹਿਲੇ ਪਾਤਸ਼ਾਹ ਤੋਂ ਲੈਕੇ ਚੌਥੇ ਪਾਤਸ਼ਾਹ ਤੀਕ ਦਾ ਬਾਣੀ ਸੰਗ੍ਰਹਿ, ਆਪ ਜੀ ਨੂੰ ਗੁਰਗੱਦੀ ਪ੍ਰਾਪਤੀ ਸਮੇਂ ਪ੍ਰਾਪਤ ਹੋ ਚੁਕਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਗਭਗ ਅੱਧੀ ਬਾਣੀ ਰਚਨਾ ਪੰਜਵੇਂ ਪਾਤਸ਼ਾਹ ਦੀ ਅਪਣੀ ਹੀ ਹੈ। ਕੁਲ 6000 ਸਲੋਕਾਂ ਵਿਚੋਂ 2312 ਸਲੋਕ, ਗਉੜੀ,